Fall Armyworm

ਸਥਿਤੀ

ਫ਼ਾਲ ਆਰ੍ਮੀਵੋਰ੍ਮ ਇਕ ਆਕ੍ਰਮਕ ਸੁੰਡੀ ਹੈ। ਅਮਰੀਕੀ ਮਹਾਂਦੀਪ ਦੇ ਮੂਲ ਤੋਂ, ਇਸਨੇ ਅਫ਼ਰੀਕਾ ਵਿਚ ਵਿਨਾਸ਼ ਕਿੱਤਾ ਅਤੇ ਹਾਲ ਦੇ ਸਾਲਾਂ ਵਿੱਚ ਯੂਰਪ ਅਤੇ ਦੂਰ ਪੂਰਬ ਵਿੱਚ ਫੈਲ ਰਿਹਾ ਹੈ। ਫ਼ਾਲ ਆਰ੍ਮੀਵੋਰ੍ਮ ਨੇ ਖਾਸ ਤੌਰ 'ਤੇ ਮੱਕਾ, ਜ੍ਵਾਰ ਅਤੇ ਬਾਜਰੇ ਦਾ ਬਹੁਤ ਵੱਡਾ ਨੁਕਸਾਨ ਕੀਤਾ ਅਤੇ ਲੱਖਾਂ ਕਿਸਾਨਾਂ ਨੂੰ ਤਬਾਹ ਕਰ ਦਿੱਤਾ। ਪਿਛਲੇ ਹਫਤਿਆਂ ਦੇ ਅੰਦਰ ਹੀ ਫ਼ਾਲ ਆਰ੍ਮੀਵੋਰ੍ਮ ਦੇ ਕਈ ਕੇਸ ਭਾਰਤ ਵਿਚ ਸਾਡੇ ਕੋਲ ਦਰਜ ਕੀਤੇ ਗਏ ਹਨ ਅਤੇ ਸਾਡੇ ਮਾਡਲਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਇਹ ਲਗਾਤਾਰ ਫੈਲਾ ਰਿਹਾ ਹੈ। ਇਸ ਕਾਰਨ ਕਰਕੇ, ਅਸੀਂ ਫ਼ਾਲ ਆਰ੍ਮੀਵੋਰ੍ਮ ਲਈ ਅਸੀਂ ਪਹਿਲਾ ਜੀਵਿਤ ਕੀੜਿਆਂ ਨੂੰ ਖੋਜਣ ਵਾਲਾ ਸੰਦ ਬਣਾ ਲਿਆ। ਅਸੀਂ ਤੁਹਾਨੂੰ ਮੌਜੂਦਾ ਸਮੇਂ ਸਾਵਧਾਨ ਕਰਨਾ ਚਾਹੁੰਦੇ ਹਾਂ ਤਾਕਿ ਤੁਹਾਨੂੰ ਸਮੇਂ ਸਿਰ ਕਾਰਵਾਈ ਕਰਨ ਲਈ ਕਾਫੀ ਸਮਾਂ ਮਿਲ ਸਕੇ। ਸਾਡੇ ਮਾਹਰ ਨੈਟਵਰਕ ਦੇ ਸਹਿਯੋਗਿਆਂ ਨਾਲ ਅਸੀਂ Plantix ਰੋਗ ਲਾਈਬਰੇਰੀ ਨੂੰ ਵੀ ਅਪਡੇਟ ਕੀਤਾ ਹੈ। ਨਵੀਆਂ ਫਸਲਾਂ ਦੀਆਂ ਖਾਸ ਰੋਕਥਾਮਾਂ ਅਤੇ ਇਲਾਜਾਂ ਦੇ ਉਪਾਅ ਪ੍ਰਾਪਤ ਕਰਨ ਲਈ ਇੱਥੇ ਦੇਖੋ

ਸੰਖੇਪ ਵਿੱਚ

  • ਯੂਵਾ ਲਾਰਵੇ ਇਕ ਪਾਸੇ ਤੋਂ ਪੱਤੇ ਦੇ ਟਿਸ਼ੂ ਖਾਂਦੇ ਹਨ, ਜਿਸਦੇ ਦੂਸਰੇ ਕਿਨਾਰੇ ਵਾਲੇ ਪਾਸੇ ਕੋਈ ਨੁਕਸਾਨ ਨਹੀ ਹੁੰਦਾ। ਉਹ ਵੱਧ ਰਹੇ ਰੁੱਖਾਂ ਤੇ ਉਂਦੋ ਤੱਕ ਭੋਜਨ ਕਰ ਸਕਦੇ ਹਨ ਜਦੋਂ ਤੱਕ ਕਲੀਆਂ ਅਤੇ ਵਧ ਰਹੇ ਹੋਰਨਾਂ ਬਿੰਦੂਆਂ ਦਾ ਨਾਸ਼ ਨਹੀਂ ਹੋ ਜਾਂਦਾ। ਵੱਡਾ ਲਾਰਵਾ ਪੱਤੇ ਤੇ ਛੇਦਾਂ ਅਤੇ ਕੱਟੇ-ਫੱਟੇ ਕਿਨਾਰਿਆਂ ਦਾ ਇੱਕ ਵਿਸ਼ੇਸ਼ ਪੈਟਰਨ ਛੱਡਦਾ ਹੈ। ਉਹ ਜਨਣ ਢਾਂਚੇ ਅਤੇ ਨੌਜਵਾਨ ਫਲਾਂ 'ਤੇ ਵੀ ਹਮਲਾ ਕਰ ਸਕਦੇ ਹਨ।.

We provide this interactive map to embed on your website.
Insert the following code and share this information:

<iframe width="400px" height="300px" src="https://plantix.net/maps/Fall-Army-Worm-expert-annotation.html"></iframe>

ਡੇਟਾ ਸ੍ਰੋਤ: ਸਾਡੇ ਕਿਸਾਨ ਐਪ Plantix ਨਾਲ, ਸਾਨੂੰ ਹਰ ਰੋਜ਼ ਭਾਰਤ ਤੋਂ 20 ਹਜ਼ਾਰ ਤੋਂ ਵੱਧ ਤਸਵੀਰਾਂ ਪ੍ਰਾਪਤ ਹੁੰਦੀਆਂ ਹਨ। ਅਸੀਂ ਇਸ ਡੇਟਾ ਨੂੰ ਉਹ ਸੂਝਾਅ ਪੈਦਾ ਕਰਨ ਲਈ ਵਰਤਦੇ ਹਾਂ ਜੋ ਅਸੀਂ ਸਾਰੇ ਸਾਝੇਦਾਰਾ ਨਾਲ ਸਾਂਝਾ ਕਰਦੇ ਹਾਂ। ਇਹ ਸਭ ਡਾਟਾ ਪੋਇੰਟ ਲਾਈਵ ਟਰੈਕਿੰਗ ਨਕਸ਼ੇ ਵਿੱਚ ਦਿਖਾਏ ਜਾਂਦੇ ਹਨ ਅਤੇ ਇਹ ਮਾਹਰਾਂ ਦੁਆਰਾ ਪ੍ਰਮਾਣਿਤ ਕਿਤੇ ਗਏ ਹੁੰਦੇ ਹਨ। ਸਾਰੇ ਨਿਰਦੇਸ਼ਕਾਂ ਨੂੰ 10 ਕਿ.ਮੀ. ਤੱਕ ਦੀ ਸਪਸ਼ਟਤਾ ਲਈ ਨਾਮਾਂਕਿਤ ਕੀਤਾ ਜਾਂਦਾ ਹੈ ਅਤੇ ਡਾਟਾ ਰੋਜ਼ਾਨਾ ਅਪਡੇਟ ਕੀਤਾ ਜਾਂਦਾ ਹੈ। ਕੱਚਾ ਡੇਟਾ ਪ੍ਰਾਪਤ ਕਰਨ ਲਈ ਜਾਂ ਆਪਣਾ ਡੇਟਾ ਮੈਪ 'ਤੇ ਜੁੜਨ ਲਈ, ਕਿਰਪਾ ਕਰਕੇ contact@peat.ai 'ਤੇ ਜਾਓ।