ਫ਼ਸਲ ਦੇ ਨਿਦਾਨ ਅਤੇ ਇਲਾਜਾਂ ਲਈ #1 ਮੁਫ਼ਤ ਐਪ

ਪਲਾਂਟਿਕਸ ਫ਼ਸਲਾਂ ਦੀਆਂ ਸਮੱਸਿਆਵਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦਾ ਇਲਾਜ ਕਰਨ, ਉਤਪਾਦਕਤਾ ਵਿੱਚ ਸੁਧਾਰ ਕਰਨ ਅਤੇ ਖੇਤੀਬਾੜੀ ਗਿਆਨ ਪ੍ਰਦਾਨ ਕਰਨ ਵਿੱਚ ਕਿਸਾਨਾਂ ਨੂੰ ਮੱਦਦ ਕਰਦਾ ਹੈ। ਆਪਣੇ ਖੇਤੀਬਾੜੀ ਟੀਚਿਆਂ ਨੂੰ ਹਾਸਿਲ ਕਰੋ ਅਤੇ ਪਲਾਂਟਿਕਸ ਨਾਲ ਆਪਣੇ ਖੇਤੀਬਾੜੀ ਅਨੁਭਵ ਨੂੰ ਸੁਧਾਰੋ।

ਸਭ ਤੋਂ ਵੱਡੇ ਖੇਤੀਬਾੜੀ ਭਾਈਚਾਰੇ ਦੁਆਰਾ ਭਰੋਸੇਯੋਗ


ਆਪਣੀ ਫ਼ਸਲ ਦੇ ਉਤਪਾਦਨ ਨੂੰ ਵਧਾਓ

ਆਪਣੀ ਬਿਮਾਰ ਫਸਲ ਦੀ ਤਸ਼ਖੀਸ ਕਰੋ

ਆਪਣੀ ਬਿਮਾਰ ਫਸਲ ਦੀ ਫੋਟੋ ਖਿਚੋ ਅਤੇ ਮੁਫ਼ਤ ਤਸ਼ਖੀਸ ਅਤੇ ਇਲਾਜ ਦੇ ਸੁਝਾਅ ਪ੍ਰਾਪਤ ਕਰੋ – ਇਹ ਸਭ ਕੁਝ ਸਿਰਫ਼ ਕੁਝ-ਕੁ ਸਕਿੰਟਾਂ ਵਿੱਚ ਹੀ!

ਮਾਹਿਰ ਸਲਾਹ ਪ੍ਰਾਪਤ ਕਰੋ

ਕੀ ਤੁਹਾਡੇ ਕੋਲ ਕੋਈ ਸਵਾਲ ਹੈ? ਕੋਈ ਫ਼ਿਕਰ ਨਹੀਂ। ਸਾਡੇ ਭਾਈਚਾਰੇ ਦੇ ਖੇਤੀ ਮਾਹਿਰ ਤੁਹਾਡੀ ਮੱਦਦ ਕਰਨਗੇ। ਤੁਸੀਂ ਫ਼ਸਲਾਂ ਦੀ ਕਾਸ਼ਤ ਬਾਰੇ ਵੀ ਸਿੱਖ ਸਕਦੇ ਹੋ ਅਤੇ ਆਪਣੇ ਤਜ਼ਰਬੇ ਨਾਲ ਸਾਥੀ ਕਿਸਾਨਾਂ ਦੀ ਮੱਦਦ ਵੀ ਕਰ ਸਕਦੇ ਹੋ।

ਕੀ ਤੁਸੀਂ ਆਪਣੀ ਫਸਲ ਦੀ ਪੈਦਾਵਾਰ ਨੂੰ ਵੱਧ ਤੋਂ ਵੱਧ ਕਰਨਾ ਚਾਹੁੰਦੇ ਹੋ?

ਸਾਡੀ ਲਾਇਬ੍ਰੇਰੀ ਨੇ ਤੁਹਾਨੂੰ ਕਵਰ ਕਰ ਲਿਆ ਹੈ! ਤੁਹਾਡੀਆਂ ਫ਼ਸਲਾਂ ਦੀਆਂ ਵਿਸ਼ੇਸ਼ ਬਿਮਾਰੀਆਂ ਅਤੇ ਰੋਕਥਾਮ ਦੇ ਤਰੀਕਿਆਂ ਬਾਰੇ ਜਾਣਕਾਰੀ ਦੇ ਨਾਲ, ਤੁਸੀਂ ਇੱਕ ਸਫ਼ਲ ਫਸਲ ਨੂੰ ਯਕੀਨੀ ਬਣਾ ਸਕਦੇ ਹੋ।

ਗਿਣਤੀ ਵਿੱਚ ਪਲਾਂਟਿਕਸ

ਦੁਨੀਆ ਭਰ ਦੇ ਸਭ ਤੋਂ ਵੱਧ ਡਾਊਨਲੋਡ ਕੀਤੀ ਗਈ ਐਗ-ਟੈੱਕ ਐਪ ਵਜੋਂ, ਪਲਾਂਟਿਕਸ ਨੇ ਕਿਸਾਨਾਂ ਦੇ 10 ਕਰੋੜ ਤੋਂ ਵੱਧ ਫ਼ਸਲਾਂ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦਿੱਤੇ।


ਦੇਖੋ ਕਿ ਸਾਡੇ ਉਪਭੋਗਤਾ ਕੀ ਕਹਿ ਰਹੇ ਹਨ

ਇਹ ਉਪਭੋਗਤਾ ਦੇ ਲਈ ਇਕ ਅਨੁਕੂਲ ਅਤੇ ਕਾਰਗਰ ਐਪ ਹੈ, ਜਿਸ ਨਾਲ ਫ਼ਸਲਾਂ ਦੀਆਂ ਬਿਮਾਰੀਆਂ ਦੀ ਪਛਾਣ ਕਰਨ ਅਤੇ ਰਸਾਇਣਿਕ ਅਤੇ ਜੀਵ-ਵਿਗਿਆਨਕ ਇਲਾਜਾਂ ਨੂੰ ਲੱਭਣਾ ਅਸਾਨ ਬਣ ਜਾਂਦਾ ਹੈ।

ਜੋਜ਼ੇ ਸੂਜ਼ਾ

ਕਿਸਾਨ | ਬ੍ਰਾਜੀਲ

ਇੱਕ ਖੇਤੀ ਵਿਗਿਆਨੀ ਹੋਣ ਦੇ ਨਾਤੇ, ਮੈਂ ਇਸ ਐਪ ਦੀ ਬਹੁਤ ਸਿਫ਼ਾਰਿਸ਼ ਕਰਦਾ ਹਾਂ। ਇਹ ਐਪ ਪੌਦਿਆਂ ਦੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਹੱਲ ਦੀ ਪਛਾਣ ਕਰਨ ਅਤੇ ਪ੍ਰਦਾਨ ਕਰਨ ਵਿੱਚ ਅਸਰਦਾਰ ਰਹੀ ਹੈ।

ਅਲੇਜੈਂਡਰੋ ਐਸਕਾਰਾ

ਖੇਤੀ ਵਿਗਿਆਨੀ | ਸਪੇਨ

ਇਸ ਐਪ ਨੇ ਮੇਰੇ ਪੌਦਿਆਂ ਦੀਆਂ ਬਿਮਾਰੀਆਂ ਲਈ ਸ਼ਾਨਦਾਰ ਵਿਸ਼ਲੇਸ਼ਣ ਅਤੇ ਹੱਲ ਪ੍ਰਦਾਨ ਕੀਤੇ। ਮੈਂ ਕਿਸੇ ਵੀ ਵਿਅਕਤੀ ਨੂੰ ਆਪਣੀ ਫਸਲ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਇਸ ਦੀ ਬਹੁਤ ਜ਼ਿਆਦਾ ਸਿਫ਼ਾਰਿਸ਼ ਕਰਦਾ ਹਾਂ!

ਵਾਟੀ ਸਿੰਗਾਰਿੰਬਨ

ਕਿਸਾਨ | ਇੰਡੋਨੇਸ਼ੀਆ